ਸ੍ਰੀ ਹਰਗੋਬਿੰਦਪੁਰ ਰੋਡ ਬਣਨ ਨਾਲ ਜ਼ਿਲਾ ਵਾਸੀਆ ਨੂੰ ਮਿਲੇਗੀ ਵੱਡੀ ਰਾਹਤ –ਵਿਧਾਇਕ ਪਾਹੜਾ

ਸ੍ਰੀ ਹਰਗੋਬਿੰਦਪੁਰ ਰੋਡ ,ਪ੍ਰੋਜੈਕਟ,ਪੰਜਾਬ ਸਰਕਾਰ ਦੇ ਕੇਂਦਰ ਸਰਕਾਰ ਕੋਲ ਤੇਲ ਸੈਸ ਦੇ ਰਹਿੰਦੇ ਫੰਡਾਂ ਵਿਚੋ ਮੰਨਜੂਰ ਕੀਤਾ ਗਿਆ ਗੁਰਦਾਸਪੁਰ, 9 ਸਤੰਬਰ ( ਮੰਨਨ ਸੈਣੀ)। ਸ. ਬਰਿੰਦਰਮੀਤ ਸਿੰਘ ਪਾਹੜਾ ਹਲਕਾ ਵਿਧਾਇਕ ਗੁਰਦਾਸਪੁਰ ਨੇ ਜਾਣਕਾਰੀ ਦੇਦਿਆ ਦੱਸਿਆ ਹੈ ਕਿ ਸ੍ਰੀ ਹਰਗੋਬਿੰਦਪੁਰ ਸੜਕ ਜ਼ਿਲਾ ਗੁਰਦਾਸਪੁਰ ਦੀ ਮੁੱਖ ਸੜਕ ਹੈ ਜੋ ਕਿ ਜਿਲਾ ਹੈਡਕੁਅਟਰ ਗੁਰਦਾਸਪੁਰ ਤੋ ਵਿਧਾਨ ਸਭਾ ਹਲਕਾ … Continue reading ਸ੍ਰੀ ਹਰਗੋਬਿੰਦਪੁਰ ਰੋਡ ਬਣਨ ਨਾਲ ਜ਼ਿਲਾ ਵਾਸੀਆ ਨੂੰ ਮਿਲੇਗੀ ਵੱਡੀ ਰਾਹਤ –ਵਿਧਾਇਕ ਪਾਹੜਾ